15ਡੀ.ਐਸ.ਪੀ. ਰਾਜਨਪਾਲ ਸਿੰਘ ਦੀ ਗਿ੍ਫ਼ਤਾਰੀ ’ਤੇ ਐਸ.ਐਸ.ਪੀ. ਦਾ ਖੁਲਾਸਾ
ਫਰੀਦਕੋਟ, 4 ਜੁਲਾਈ- ਫਰੀਦਕੋਟ ਦੇ ਡੀ.ਐਸ.ਪੀ. ਰਾਜਨਪਾਲ ਸਿੰਘ ਨੂੰ ਐਸ.ਐਸ.ਪੀ. ਦਫ਼ਤਰ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ’ਤੇ, ਫਰੀਦਕੋਟ ਦੇ ਐਸ.ਐਸ.ਪੀ. ਪ੍ਰਗਿਆ ਜੈਨ ਨੇ ਕਿਹਾ ਕਿ ਮਹਿਲਾ ਵਿਰੁੱਧ ਅਪਰਾਧ ਸੈੱਲ ਦੇ ਡੀ.ਐਸ.ਪੀ.....
... 4 hours 7 minutes ago